Breaking News
Home / ਖ਼ਬਰਾਂ / ਅਮਰੀਕਾ ਚ ਕੁੜੀ ਨੂੰ ਇਸ ਤਰਾਂ ਮਿਲੀ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਅਮਰੀਕਾ ਚ ਕੁੜੀ ਨੂੰ ਇਸ ਤਰਾਂ ਮਿਲੀ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਕਈ ਲੋਕ ਬਾਹਰ ਵਿਦੇਸ਼ਾਂ ਚ ਜਾ ਕੇ ਵੀ ਨਹੀਂ ਸੁਧਰਦੇ ਅਤੇ ਅਜਿਹੇ ਕੰਮ ਨੂੰ ਕਰ ਦਿੰਦੇ ਹਨ ਜਿਹਾ ਜਿਹਨਾਂ ਦਾ ਨਤੀਜਾ ਓਹਨਾ ਨੂੰ ਸਾਰੀ ਜਿੰਦਗੀ ਦੇਣਾ ਪੈਂਦਾ ਹੈ। ਅਜਿਹੀ ਹੀ ਇਕ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨੇ ਅਮਰੀਕਾ ਵਿਚ ਇੰਡਿਯਨ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜਾ ਦਿਤੀ ਹੈ।ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਹਸਪਤਾਲ ਦੇ ਬਾਹਰ ਭਾਰਤੀ ਨਰਸ ‘ਤੇ ਚਾ ਕੂ ਨਾਲ ਕਈਵਾਰ। ਹ ਮ ਲਾ। ਕਰਨ ਤੋਂ ਬਾਅਦ ਇੱਕ ਵਾਹਨ ਨਾਲ। ਟੱ ਕ ਰ – ਮਾ ਰ। ਕੇ ਉਸਦਾ। ਕ ਤ ਲ। ਕਰ ਦਿੱਤਾ ਗਿਆ। ਸਾਉਥ ਫਲੋਰਿਡਾ ਪੁਲਿਸ ਦੇ ਮੁਤਾਬਕ ਇਹ ਘਰੇਲੂ। ਵਿ-ਵਦ। ਦਾ ਮਾਮਲਾ ਹੈ।ਕੇਰਲ ਦੀ 26 ਸਾਲਾ ਵਾਸੀ ਦਾ ਮੇਰਿਨ ਜੁਆਏ ਜਦੋਂ ਮੰਗਲਵਾਰ ਨੂੰ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ। ਉਦੋਂ, ਉਸ ‘ਤੇ ਇੱਕ ਵਿਅਕਤੀ ਵਲੋਂ। ਚਾ ਕੂ ਨਾਲ ਕਈਵਾਰ। ਹਮ ਲਾ ਕੀਤਾ। ਗਿਆ। ਕੋਰਲ ਸਪ੍ਰਿੰਗਸ ਪੁਲਿਸ ਦੇ ਉਪ ਮੁੱਖੀ ਬਰੈਡ ਮੈਕਕਿਓਨ ਨੇ ਕਿਹਾ ਕਿ ਬਰੋਵਾਰਡ ਹੈਲਥ ਕੋਰਲ ਸਪ੍ਰਿੰਗਸ ਵਿੱਚ ਕੰਮ ਕਰਨ ਵਾਲੀ ਮਹਿਲਾ ਹਸਪਤਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਵਿਅਕਤੀ ਨੇ ਉਸ ‘ਤੇ ਕਈ। ਵਾ ਰ। ਕੀਤੇ।

ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਟਰਾਮਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਕੁੱਝ ਸਮੇਂ ਬਾਅਦ ਉਸ ਦੀ। ਮੌਤ ਹੋ ਗਈ। ਮੌਕੇ ਦੇ ਗਵਾਹਾਂ ਨੇ ਉਸ ਵਿਅਕਤੀ ਦੀ ਕਾਰ ਦਾ ਵੇਰਵਾ ਦਿੱਤਾ ਅਤੇ ਪੁਲਿਸ ਨੇ ਮਿਸ਼ਿਗਨ ਸਥਿਤ ਵਿਕਸਨ ਦੇ ਵਾਸੀ 34 ਸਾਲਾ ਫਿਲਿਪ ਨੂੰ ਲੱਭ ਲਿਆ ਹੈ। ਪੁਲਿਸ ਨੇ ਕਿਹਾ ਕਿ ਫਿਲਿਪ ਦੇ। ਸ-ਰੀ-ਰ ‘ਤੇ। ਜ਼ ਖ ਮੀ। ਹੋਣ ਦੇ ਨਿਸ਼ਾਨ ਸਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਹ ਫਿਲਿਪ ਉਸ ਨਰਸ ਕੁੜੀ ਦਾ ਘਰਵਾਲਾ ਹੀ ਨਿਕਲਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Loading...

About Jagjit Singh

Leave a Reply

Your email address will not be published. Required fields are marked *