Breaking News
Home / ਖ਼ਬਰਾਂ / ਹਾਲੇ ਤਾਂ ਕੁੜੀ ਦੇ ਵਿਆਹ ਵਾਲੇ ਚਾਅ ਵੀ ਪੂਰੇ ਨਹੀਂ ਸੀ ਹੋਏ- ਹੋ ਗਿਆ ਇੰਨਾ ਵੱਡਾ ਕਾਂਡ

ਹਾਲੇ ਤਾਂ ਕੁੜੀ ਦੇ ਵਿਆਹ ਵਾਲੇ ਚਾਅ ਵੀ ਪੂਰੇ ਨਹੀਂ ਸੀ ਹੋਏ- ਹੋ ਗਿਆ ਇੰਨਾ ਵੱਡਾ ਕਾਂਡ

ਨਵਾਂ ਸ਼ਹਿਰ ਦੇ ਪਿੰਡ ਮ-ਜੋ-ਟ ਵਿੱਚ ਨੇਹਾ ਕੁਮਾਰੀ ਪਤਨੀ ਹਿੰਮਤ ਸਿੰਘ ਨਾਮ ਦੀ 25 ਸਾਲਾ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਗਰਦਨ ਤੇ ਨਿ-ਸ਼ਾ-ਨ ਮਿਲੇ ਹਨ। ਹਸਪਤਾਲ ਦੇ ਅਧਿਕਾਰੀ ਅਨੁਸਾਰ ਲ-ਟ-ਕ-ਣ ਨਾਲ ਜਾਨ ਜਾਣ ਦਾ ਮਾਮਲਾ ਹੋ ਸਕਦਾ ਹੈ। ਮ੍ਰਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿ ਵਾਰ ਤੇ ਦੋ-ਸ਼ ਲਗਾਏ ਹਨ। ਉਨ੍ਹਾਂ ਨੂੰਹ ਨੇਹਾ ਦੀ ਮ੍ਰ ਤ ਕ ਦੇਹ ਬੈੱ ਡ ਤੇ ਪਈ ਮਿਲੀ ਸੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਜਦ ਕਿ ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ। ਮ੍ਰਤਕ ਨੇਹਾ ਕੁਮਾਰੀ ਦੇ ਪਿਤਾ ਨੇ ਦੋ-ਸ਼ ਲਗਾ ਇਆ ਹੈ ਕਿ ਨੇਹਾ ਦੇ ਸਹੁ ਰੇ ਉਸ ਨਾਲ ਚੰਗਾ ਸ-ਲੂ-ਕ ਨਹੀਂ ਕਰਦੇ ਸਨ। ਉਨ੍ਹਾਂ ਨੇ ਆਪਣੀ ਧੀ ਦਾ ਵਿਆ ਹ ਇਕ ਸਾਲ ਪਹਿਲਾਂ ਕੀਤਾ ਸੀ। ਉਨ੍ਹਾਂ ਦੀ ਧੀ ਕਈ ਵਾਰ ਪੇਕੇ ਆਈ ਅਤੇ ਫਿਰ ਉਹ ਸਮਝਾ ਕੇ ਛੱਡ ਆਉਂਦੇ ਸਨ। ਇੱਕ 2 ਵਾਰ ਪੰਚਾਇਤਾਂ ਵੀ ਹੋਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵੱਲੋਂ ਪੂਰਾ ਦਾਜ ਦਿੱਤਾ ਸੀ।

ਜਿਸ ਵਿੱਚ ਗੱਡੀ ਵੀ ਸ਼ਾਮਿਲ ਹੈ। ਉਨ੍ਹਾਂ ਨੂੰ ਫੋਨ ਤੇ ਬੁਲਾਇਆ ਗਿਆ। ਉਨ੍ਹਾਂ ਦੀ ਧੀ ਮ੍ਰਤਕ ਹਾਲਤ ਵਿੱਚ ਬੈੱਡ ਤੇ ਪਈ ਸੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਹਸਪਤਾਲ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਦੇਖਣ ਨੂੰ ਇਹ ਲ-ਟ-ਕ-ਣ ਨਾਲ ਜਾਨ ਜਾਣ ਦਾ ਮਾਮਲਾ ਜਾਪਦਾ ਹੈ।ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਕਿ ਦੇਹ ਨੂੰ ਮੋ-ਰ-ਚ-ਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਇੰਸਪੈਕਟਰ ਅਨੁਸਾਰ ਨੇਹਾ ਕੁਮਾਰੀ ਦੀ ਦੇਹ ਸਿਵਲ ਹਸਪਤਾਲ ਵਿੱਚ ਪਈ ਹੈ। ਉਸ ਦੀ ਗਰਦਨ ਉੱਤੇ ਨਿ-ਸ਼ਾ-ਨ ਦੇਖੇ ਗਏ ਹਨ।

ਮ੍ਰਤਕਾ ਦੇ ਸਹੁਰੇ ਪਰਿਵਾਰ ਦਾ ਕੋਈ ਵੀ ਮੈਂਬਰ ਹਸਪਤਾਲ ਵਿੱਚ ਹਾਜ਼ਰ ਨਹੀਂ ਹੈ। ਉਹ ਖੁਦ ਅਤੇ ਡੀ ਐੱਸ ਪੀ ਮੌਕਾ ਦੇਖਣ ਜਾ ਰਹੇ ਹਨ। ਜਾਂਚ ਕੀਤੀ ਜਾ ਰਹੀ ਹੈ। ਮ੍ਰਤਕਾ ਦੀ ਜਾਨ ਜਾਣ ਦਾ ਕੀ ਕਾਰਨ ਹੈ। ਇਹ ਤਾਂ ਜਾਂਚ ਦੌਰਾਨ ਹੀ ਪਤਾ ਲੱਗ ਸਕੇਗਾ। ਉਸ ਦੇ ਵਾ-ਰ-ਸਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।

 

Loading...

About Jagjit Singh

Leave a Reply

Your email address will not be published. Required fields are marked *