Breaking News
Home / ਖ਼ਬਰਾਂ / ਲੁਧਿਆਣਾ ਵਿਚ ਚਲਦਾ ਸੀ ਜਿਸਮ ਫਿਰੋਸ਼ੀ ਦਾ ਧੰਦਾ ਪੁਲਿਸ ਨੇ ਮਾਰਿਆ ਛਾਪਾ ਤੇ ਫਿਰ

ਲੁਧਿਆਣਾ ਵਿਚ ਚਲਦਾ ਸੀ ਜਿਸਮ ਫਿਰੋਸ਼ੀ ਦਾ ਧੰਦਾ ਪੁਲਿਸ ਨੇ ਮਾਰਿਆ ਛਾਪਾ ਤੇ ਫਿਰ

ਲੁਧਿਆਣਾ ‘ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਮਹਿਲਾਵਾਂ ਸਮੇਤ ਗਾਹਕ ਕਾਬੂ.ਲੁਧਿਆਣਾ ਸ਼ਹਿਰ ਦੀ ਪੁਲਿਸ ਨੇ ਇੱਕ ਜਿ-ਸਮ ਫਰੋ-ਸ਼ੀ ਦੇ ਧੰ-ਦੇ ਦਾ ਪਰ-ਦਾਫਾਸ਼ ਕੀਤਾ ਹੈ ,ਜਿੱਥੇ ਵਿਦੇਸ਼ੀ ਲੜਕੀਆਂ ਲਿਆ ਕੇ ਦੇ-ਹ ਵ-ਪਾਰ ਦਾ ਅੱਡਾ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਉਜਬੇਕਿਸਤਾਨ ਦੀ ਤਿੰਨ ਲੜਕੀਆਂ ਸਣੇ 6 ਨੂੰ ਗ੍ਰਿ-ਫਤਾਰ ਕੀਤਾ ਹੈ ,ਜਦਕਿ ਗਿਰੋਹ ਦੇ ਤਿੰਨ ਮੁੱਖ ਸ-ਰਗਣਾ ਫਰਾਰ ਹੋਣ ਵਿਚ ਸਫਲ ਰਹੇ।

ਇਨ੍ਹਾਂ ਔਰਤਾਂ ਵਿਚ ਤਿੰਨ ਵਿਦੇਸ਼ੀ ਅਤੇ ਦੋ ਨੌਜਵਾਨ ਲੁਧਿਆਣਾ ਨਿਵਾਸੀ ਹਨ, ਜੋ ਗਾਹਕ ਵਜੋਂ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਧੰ-ਦਾ ਫਿਰੋਜ਼ਪੁਰ ਰੋਡ ਸਥਿਤ ਕੋਠੀ ਨੂੰ ਕਿਰਾਏ ‘ਤੇ ਲੈ ਕੇ ਚਲਾਇਆ ਜਾ ਰਿਹਾ ਸੀ। ਮੁਲਜ਼ਮ ਪੈਸੇ ਲੈ ਕੇ ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖੁਆਬ ਦਿਖਾ ਕੇ ਦਿੱਲੀ ਅਤੇ ਵਿਦੇਸ਼ਾਂ ਤੋਂ ਕੁੜੀਆ ਲਿਆ ਕੇ ਮੁਹੱਈਆ ਕਰਾਉਂਦੇ ਸੀ।ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇੱਕ ਔਰਤ ਅਤੇ ਦੋ ਨੌਜਵਾਨ ਵਿਦੇਸ਼ੀਆਂ ਕੁੜੀਆਂ ਨੂੰ ਲਿਆ ਕੇ ਜਿਸ-ਮਫਰੋਸ਼ੀ ਕਰਾਉਂਦੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗਾਹਕ ਦੇ ਤੌਰ ‘ਤੇ ਤਿਆਰ ਕਰਕੇ ਦਲਾਲਾਂ ਨਾਲ ਸੰਪਰਕ ਕਰਵਾਇਆ। ਡਮੀ ਬਣੇ ਨੌਜਵਾਨਾਂ ਨੇ ਦੋ ਲੜਕੀਆਂ ਨੂੰ ਗਿੱਲ ਨਹਿਰ ਦੇ ਪੁਲ ‘ਤੇ ਬੁਲਾਇਆ। ਜਦੋਂ ਦਲਾਲ ਉਨ੍ਹਾਂ ਲੜਕੀਆਂ ਨੂੰ ਉਤਾਰ ਕੇ ਉਥੋਂ ਚਲੇ ਗਏ ਤਾਂ ਪੁਲਿਸ ਨੇ ਦੋਵੇਂ ਕੁੜੀਆਂ ਨੂੰ ਕਾਬੂ ਕਰ ਲਿਆ।ਇਹ ਦੋਵੇਂ ਲੜਕੀਆਂ ਉਜਬੇਕਿਸਤਾਨ ਤੋਂ ਨੋਇਡਾ ਆਈਆਂ ਸਨ,ਉਥੋਂ ਇਨ੍ਹਾਂ ਨੂੰ ਇੱਥੇ ਲਿਆਇਆ ਗਿਆ ਸੀ।

ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਫਿਰੋਜ਼ਪੁਰ ਰੋਡ ਦੀ ਇੱਕ ਕੋਠੀ ਵਿਚ ਛਾ-ਪਾ ਮਾ-ਰ ਕੇ ਉਥੋਂ ਦੋ ਨੌਜਵਾਨ ਅਤੇ ਦੋ ਕੁੜੀਆਂ ਨੂੰ ਇਤਰਾਜ਼ਯੋਗ ਹਾਲ-ਤ ਵਿਚ ਕਾ-ਬੂ ਕੀਤਾ। ਇਨ੍ਹਾਂ ਕੋਲੋਂ ਧੰ-ਦਾ ਕਰਾਉਣ ਵਾਲੀ ਰੀਤ ਉਰਫ ਮੀਨੂੰ ਨਿਵਾਸੀ ਨਿਊ ਸੁੰਦਰ ਨਗਰ ਫਿਰੋਜ਼ਪੁਰ ਰੋਡ, ਲੁਧਿਆਣਾ ਅਤੇ ਦਿੱਲੀ ਤੋਂ ਲਿਆਉਣ ਵਾਲੇ ਰਮਨਦੀਪ ਸਿੰਘ ਅਜੇ ਫ-ਰਾਰ ਹਨ।

Loading...

About Jagjit Singh

Leave a Reply

Your email address will not be published. Required fields are marked *