Breaking News
Home / ਖ਼ਬਰਾਂ

ਖ਼ਬਰਾਂ

ਅੰਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ ਡਾਕਟਰ ਤੇ ਟੈਕਨੀਸ਼ੀਅਨ ਹੋਏ ਬੇਹੋਸ਼

ਪੰਜਾਬ ਵਿਚ ਪੈ ਰਹੀ ਅਤਿ ਦੀ ਗਰਮੀ ਕਾਰਨ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ 14 ਘੰਟੇ ਲਗਾਤਾਰ ਪੀ. ਪੀ. ਕਿੱਟ ਪਹਿਨ ਕੇ ਕੰਮ ਕਰਨ ਵਾਲੇ ਇਕ ਡਾਕਟਰ ਅਤੇ ਟੈਕਨੀਸ਼ੀਅਨ ਬੇਹੋਸ਼ ਹੋ ਗਿਆ। ਸਿਹਤ ਵਿਭਾਗ ਦੀ ਨਲਾਇਕੀ ਕਾਰਨ ਉਕਤ ਕਾਮੇ ਲਗਤਾਰ ਮਿੱਥੇ ਸਮੇਂ ਤੋਂ ਵੱਧ ਡਿਊਟੀ ਦੇ ਰਹੇ ਹਨ। ਕਾਮਿਆਂ ਨੇ ਦੱਸਿਆ …

Read More »

ਕਹਾਣੀਆਂ ਨਿੱਕੀ ਜਿਹੀ ਗੱਲ ਪਿੱਛੇ ਲਈ ਪਤਨੀ ਦੀ ਜਾਨ-ਕਮਰੇ ਅੰਦਰ ਆਹ ਸੀਨ ਦੇਖ

ਅਬੋਹਰ ਦੇ ਥਾਣਾ ਸਦਰ ਅਧੀਨ ਪੈਂਦੇ ਇੱਕ ਪਿੰਡ ਵਿੱਚ ਜਸਵੰਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਹਰਸਿਮਰਨ ਕੌਰ ਦੇ ਗਲ ਵਿਚ ਕੱਪੜਾ ਪਾ ਕੇ ਉਸ ਦੀ ਜਾਨ ਲੈ ਲਈ। ਇਨ੍ਹਾਂ ਦਾ ਵਿਆਹ ਲੱਗਭੱਗ 6 ਸਾਲ ਪਹਿਲਾਂ ਹੋਇਆ ਸੀ ਅਤੇ ਇਨ੍ਹਾਂ ਦੀ ਇੱਕ ਬੇਟੀ ਵੀ ਹੈ। ਇਨ੍ਹਾਂ ਪਤੀ ਪਤਨੀ ਦੀ …

Read More »

ਪਰਿਵਾਰ ਦੀ ਸੁੱਖ ਮੰਗਣ ਮਾਂ ਗਈ ਸੀ ਮੱਥਾ ਟੇਕਣ, ਦੇਖੋ ਪਿੱਛੇ ਕਿਵੇਂ ਪੁੱਤ ਨੇ

ਮੁਕਤਸਰ ਸਾਹਿਬ ਦੇ ਪਿੰਡ ਰ-ਣ-ਜੀ-ਤ-ਗ-ੜ੍ਹ ਝੁੱ-ਗਾ ਵਿਖੇ ਇੱਕ ਬਜ਼ੁਰਗ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਇਹ ਕੰਮ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਉਸ ਦਾ ਆਪਣਾ ਪੁੱਤਰ ਬਿੱਟੂ ਹੀ ਹੈ। ਇਸ ਬਜ਼ੁਰਗ ਦਾ ਨਾਮ ਜਗਤਾਰ ਸਿੰਘ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਬਿੱਟੂ ਨੂੰ ਫੜ ਕੇ ਮਾਮਲਾ ਦਰਜ ਕਰ …

Read More »

ਤਾਜ਼ਾ ਖਬਰਾਂ ਔਰਤਾਂ ਨੂੰ ਮੋਬਾਈਲਾਂ ਤੇ ਆਏ ਆਹ ਮੈਸਿਜ ਪੜ੍ਹਦੇ ਸਾਰ ਪੈ ਗਿਆ ਰੌਲਾ

ਖੰਨਾ ਵਿੱਚ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਲੈ ਚੁੱਕੇ ਕੁਝ ਲੋਕਾਂ ਵੱਲੋਂ ਇਨ੍ਹਾਂ ਕੰਪਨੀਆਂ ਅਤੇ ਬੈਂਕਾਂ ਪ੍ਰਤੀ ਰੋ-ਸ ਜ਼ਾਹਿਰ ਕੀਤਾ ਗਿਆ। ਇਹ ਲੋਕ ਕਾਫੀ ਗਿਣਤੀ ਵਿੱਚ ਇਕੱਠੇ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ। ਇਨ੍ਹਾਂ ਦੀ ਮੰਗ ਹੈ ਕਿ ਹੁਣੇ ਹੁਣੇ ਲਾ-ਕ-ਡਾ-ਊ-ਨ ਖੁੱਲ੍ਹਾ ਹੈ। ਉਹ 2 ਮਹੀਨੇ ਤੋਂ ਘਰਾਂ ਵਿੱਚ ਬੰਦ …

Read More »

ਵਿਦੇਸ਼ੋਂ ਪੰਜਾਬ ਆਉਣ ਵਾਲਿਆਂ ਲਈ ਆਈ ਵੱਡੀ ਖਬਰ – ਅੱਜ ਸਰਕਾਰ ਨੇ ਬਦਲੀ ਇਹ ਨੀਤੀ

ਕੋਰੋਨਾ ਵਾਇਰਸ ਦੇ ਚੱਲਦੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੁਣ ਪੰਜਾਬ ‘ਚ ਘੱਟ ਤੋਂ ਘੱਟ 7 ਦਿਨ ਸਿਹਤ ਵਿਭਾਗ ਦੀ ਨਿਗਰਾਨੀ ‘ਚ ਕੁਆਰੰਟੀਨ ਹੋਣਾ ਪਵੇਗਾ। ਵਿਭਾਗ ਵਲੋਂ ਸੂਬੇ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਅੱਜ ਵਿਦੇਸ਼ਾਂ ਤੋਂ ਆਉਣ ਵਾਲੀ ਘਰੇਲੂ ਉਡਾਣ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। …

Read More »

ਆਖਰ ਇਸ ਵਾਰ ਚੀਨ ਤੋਂ ਆਈ ਇਹ ਖੁਸ਼ੀ ਦੀ ਚੰਗੀ ਖਬਰ…

ਬੀਜਿੰਗ- ਯੂ. ਐੱਸ. ਡਰੱਗ ਮੇਕਰ ਮਾਰਡਨ ਨੇ ਘੋਸ਼ਣਾ ਕੀਤੀ ਕਿ ਉਸ ਦੇ ਕੋਵਿਡ-19 ਟੀਕੇ ਦੇ ਫੇਜ਼ ਵਨ ਟਰਾਇਲ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ, ਸੋਧ ਕਰਤਾਵਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੀਨ ਵਿਚ ਵਿਕਸਿਤ ਇਹ ਟੀਕਾ ਸੁਰੱਖਿਅਤ ਲੱਗਦਾ ਹੈ ਅਤੇ ਲੋਕਾਂ ਨੂੰ ਵਾਇਰਸ ਤੋਂ ਬਚਾਅ ਸਕਦਾ ਹੈ। ਦਿ ਨਿਊਯਾਰਕ ਟਾਈਮਜ਼ …

Read More »

ਹੁਣੇ ਹੁਣੇ ਬੋਲੀਵੁਡ ਦੇ ਇਸ ਮਸ਼ਹੂਰ ਐਕਟਰ ਦੀ ਭਰ ਜਵਾਨੀ ਚ ਹੋਈ ਮੌਤ , ਛਾਇਆ ਸੋਗ

ਬਾਲੀਵੁੱਡ ਦੇ ਨੌਜਵਾਨ ਕਾਮੇਡੀ ਅਭਿਨੇਤਾ ਮੋਹਿਤ ਬਘੇਲ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ. ਮੋਹਿਤ 27 ਸਾਲਾਂ ਦਾ ਸੀ ਅਤੇ ਕੈਂਸਰ ਤੋਂ ਪੀੜਤ ਸੀ। ਉਸਨੇ ਆਪਣੇ ਜੱਦੀ ਸ਼ਹਿਰ ਮਥੁਰਾ ਵਿੱਚ ਆਖਰੀ ਸਾਹ ਲਿਆ। ਮੋਹਿਤ ਬੀਤੀ ਰਾਤ ਬਿਮਾਰ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉਸਨੇ ਦੁਨੀਆ …

Read More »

ਪੰਜਾਬ ਚ ਗੱਡੀਆਂ ਰੱਖਣ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ ਜਲਦੀ ਨਾਲ ਕਰੋ ਇਹ ਕੰਮ ਨਹੀਂ ਤਾ ਹੋਵੇਗਾ ਚਲਾਨ

ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ, 2020 ਤੱਕ ਵਧਾ ਦਿੱਤੀ ਹੈ। ਇਹ ਪਲੇਟਾਂ ਲਗਾਉਣ ਸਬੰਧੀ ਸਾਰੇ ਵਾਹਨ ਮਾਲਕਾਂ ਲਈ ਆਖ਼ਰੀ ਮੌਕਾ ਹੋਵੇਗਾ ਅਤੇ ਇਸ ਤੋਂ ਬਾਅਦ ਤਾਰੀਖ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਇਹ …

Read More »

ਦੇਖੋ ਜਹਾਜ਼ ਕਰੈਸ਼ ਹਾਦਸੇ ਚ ਕਿਵੇਂ ਬਚੀ ਇਹ ਕੁੜੀ ,ਆਪਣੇ ਮੂੰਹੋਂ ਦੱਸੀ ਸਾਰੀ ਕਹਾਣੀ -ਦੇਖੋ ਵੀਡੀਓ

ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਕਰਾਚੀ ਦੇ ਰਿਹਾਇਸ਼ੀ ਇਲਾਕੇ ਵਿਚ ਕਰੈਸ਼ ਹੋਏ ਜਹਾਜ਼ ਵਿਚ ਸਵਾਰ 97 ਲੋਕਾਂ ਦੀ ਮੌਤ ਹੋ ਗਈ। ਇਸ ਜਹਾਜ਼ ਵਿਚ ਸਟਾਫ ਸਣੇ ਕੁੱਲ 99 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 97 ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਹੁਣ ਸਾਹਮਣੇ ਆ ਰਿਹਾ ਹੈ ਕਿ ਇੱਥੇ ਇੱਕ ਏਅਰ ਹੋਸਟੇਸ …

Read More »

ਖੁਸ਼ਖਬਰੀ – ਕੈਨੇਡਾ ਨੇ ਬਦਲੇ ਨਿਯਮ, ਆਨਲਾਈਨ ਪੜ੍ਹਾਈ ਕਰਨ ‘ਤੇ ਵੀ ਮਿਲੇਗਾ ਵਰਕ ਪਰਮਿਟ

ਜਲੰਧਰ (ਨਰੇਸ਼ ਕੁਮਾਰ)— ਕੋਰੋਨਾ ਆਫਤ ਦਰਮਿਆਨ ਦੁਨੀਆਭਰ ਦੇ ਕਾਰੋਬਾਰ ‘ਤੇ ਛਾਈ ਆਫਤ ਵਿਚਾਲੇ ਵਿਦੇਸ਼ ‘ਚ ਜਾ ਕੇ ਪੜ੍ਹਾਈ ਕਰਨ ਦੇ ਇਛੁੱਕ ਵਿਦਿਆਰਥੀ ਵੀ ਕਾਫੀ ਪਰੇਸ਼ਾਨ ਹਨ। ਪੰਜਾਬ ‘ਚ ਵਿਦਿਆਰਥੀਆਂ ਦੀ ਇਹ ਪਰੇਸ਼ਾਨੀ ਜ਼ਿਆਦਾ ਵੱਡੀ ਹੈ ਕਿਉਂਕਿ ਹਰ ਸਾਲ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀ ਕੈਨੇਡਾ, ਯੂ. ਕੇ, ਆਸਟ੍ਰੇਲੀਆ ਸਮੇਤ ਯੂਰਪ ਦੇ …

Read More »