Breaking News

ਸੌਖਾ ਨਹੀ ਰਿਹਾ ਹੁਣ ਇੰਡੀਆ ਜਾਣਾ- ਇੰਡੀਆ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਕੋਰੋਨਾ ਸੰਕਟ ਦੌਰਾਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਘਰ ਵਾਪਸੀ ਲੱਖਾਂ ਰੁਪਏ ‘ਚ ਪਵੇਗੀ ਅਤੇ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਫਲਾਇਟ ਦੇ ਟਿਕਟ ਤੋਂ ਇਲਾਵਾ ਵਾਪਸੀ ‘ਤੇ ਕੁਆਰੰਟੀਨ ਦਾ ਖਰਚ ਖੁਦ ਚੁੱਕਣਾ ਪਵੇਗਾ। ਸਰਕਾਰ ਨੇ ਇੱਕ ਹਫਤੇ ਦੇ ਅੰਦਰ ਕਰੀਬ 15 ਹਜ਼ਾਰ ਭਾਰਤੀਆਂ ਦੀ ਵਾਪਸੀ ਦਾ ਖਾਕਾ ਤਿਆਰ ਕੀਤਾ ਹੈ …

Read More »

ਕਣਕ ਦੀ ਬੋਰੀ ਪਿੱਛੇ ਮਾਰਤਾ ਬੰਦਾ-ਦੇਖੋ ਕਿਵੇਂ ਭਤੀਜੇ ਸਾਹਮਣੇ ਲਈ ਚਾਚੇ ਦੀ ਜਾਨ

ਕਪੂਰਥਲਾ ਦੇ ਮੁਹੱਲਾ ਉੱਚਾ ਧੋਡਾ ਵਿੱਚ ਡਿੱਪੂ ਹੋਲਡਰ ਦੇ ਭਰਾ ਅਨਿਲ ਮਹਾਜਨ ਦੀ ਜਾਨ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਦੋ-ਸ਼ੀ-ਆਂ ਨੂੰ ਸ਼ਿ-ਕ-ਵਾ ਸੀ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਦੀ ਪਰਚੀ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਵਿੱਚ ਹੋ-ਮ-ਗਾ-ਰ-ਡ ਦੌਲਤ ਰਾਮ ਦੀ ਪਤਨੀ, 2 ਲੜਕੇ ਅਤੇ …

Read More »

ਦੋਧੀ ਦੀ ਨਾਕੇ ਤੇ ਪੁਲਿਸ ਨਾਲ ਖੜਕੀ- ਫੇਰ ਦੋਧੀ ਨੇ ਜੋ ਕੀਤਾ ਕਿਸੇ ਸੋਚਿਆ ਵੀ ਨਹੀਂ ਸੀ

ਬਰਨਾਲਾ ਵਿੱਚ ਪੁਲੀਸ ਦੁਆਰਾ ਇੱਕ ਦੋਧੀ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਕਰਕੇ ਉਸ ਨੇ ਪੁਲੀਸ ਦੇ ਰ-ਵੱ-ਈ-ਏ ਤੋਂ ਨਾ-ਰਾ-ਜ਼ ਹੋ ਕੇ ਸਾਰਾ ਦੁੱਧ ਡੋਲ ਦਿੱਤਾ। ਉਸ ਕੋਲ 100 ਲੀਟਰ ਦੁੱਧ ਸੀ। ਦੋਧੀ ਜਗਪਾਲ ਸਿੰਘ ਪਿੰਡ ਤੇ ਸ਼ੇਖੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸ ਨੂੰ ਸ਼ਿ-ਕ-ਵਾ ਹੈ ਕਿ …

Read More »

ਪੰਜਾਬ ਭਰ ਚ ਕੱਲ੍ਹ ਤੋਂ ਖੁਲ ਜਾਵੇਗਾ ਇਹ,ਹੁਣੇ ਹੁਣੇ ਹੋਇਆ ਵੱਡਾ ਐਲਾਨ-ਦੇਖੋ ਪੂਰੀ ਖਬਰ

ਲਾਕ ਡਾਊਨ ਕਾਰਨ ਆਰਥਿਕ ਤੰਗੀ ਝੱਲ ਰਹੇ ਪੰਜਾਬ ਪਾਵਰਕਾਮ ਲਿਮਟਿਡ ਨੇ ਵੀਰਵਾਰ ਤੋਂ ਸੂਬੇ ਭਰ ‘ਚ ਆਪਣੇ ਦਫਤਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਇਸ ਲਈ ਲੈਣਾ ਪਿਆ ਕਿਉਂਕਿ ਡੂੰ ਘੇ ਆਰਥਿਕ ਸੰ ਕ ਟ ‘ਚ ਫਸੇ ਪਾਵਰਕਾਮ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਜ਼ਰੂਰੀ ਖਰਚੇ ਚਲਾਉਣ ਲਈ ਵੀ ਦਿੱਕਤ …

Read More »

ਵਾਹਨ ਮਾਲਕਾਂ ਨੂੰ ਵੱਡਾ ਝਟਕਾ ਸਰਕਾਰ ਨੇ ਅੱਧੀ ਰਾਤ ਨੂੰ ਹੀ ਕਰਤਾ ਇਹ ਐਲਾਨ – ਦੇਖੋ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਵਾਹਨ ਰੱਖਣ ਵਾਲਿਆਂ ਲਈ ਆ ਰਹੀ ਹੈ ਜਿਹਨਾਂ ਨੂੰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਭਰ ‘ਚ ਲਾਗੂ ਲਾਕਡਾਊਨ ਨਾਲ ਵਪਾਰਿਕ ਗਤੀਵਿਧੀਆਂ ਤਕਰੀਬਨ ਬੰਦ ਹੋ ਗਈਆਂ ਹਨ। ਇਸ ਦੌਰਾਨ ਮਾਲੀਆ ਦਾ ਨੁਕਸਾਨ ਸਹਿ ਰਹੀਆਂ ਰਾਜ …

Read More »

ਗਰੀਬਾ ਨੂੰ ਆਟੇ ਦੀਆਂ ਥੈਲੀਆਂ ਚ 15 ਹਜ਼ਾਰ ਰੁਪਏ ਭੇਜਣ ਵਾਲਾ ਕੌਣ- ਜਾਣੋ ਅਸਲ ਸੱਚ

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਵਿਅਕਤੀ ਗ਼ ਰੀ ਬ ਲੋਕਾਂ ਨੂੰ ਕੋਰੋਨਾ ਦੇ ਦੌਰ ਵਿੱਚ ਮ ਦ ਦ ਦੇ ਤੌਰ ਤੇ ਆਟੇ ਦੇ ਲਿ ਫ਼ਾ ਫੇ ਵੰਡ ਗਿਆ ਹੈ। ਉਹ ਟਰੱਕ ਭਰ ਕੇ ਆਟਾ ਲੈ …

Read More »

ਟਰੈਕਟਰ ਤੇ ਵਿਆਹ ਕੇ ਲਿਆ ਰਿਹਾ ਸੀ ਨਵੀਂ ਵਿਆਹੀ-ਨਾਕੇ ਤੇ ਮਿਲ ਗਈ ਪੁਲਿਸ-ਦੇਖੋ ਕਿਵੇਂ ਪਏ ਸ਼ਗਨ

ਬਠਿੰਡਾ ਤੋਂ ਅਰਸ਼ਦੀਪ ਸਿੰਘ ਨਾਮ ਦੇ ਨੌਜਵਾਨ ਨੇ ਬਹੁਤ ਹੀ ਸਾ-ਦਾ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਵਿਆਹ ਵਿੱਚ ਕੋਈ ਵੀ ਇਕੱਠ ਨਹੀਂ ਕੀਤਾ। ਸਗੋਂ 4 ਜ-ਣੇ ਹੀ ਬਰਾਤ ਗਏ। ਲਾੜਾ ਟਰੈਕਟਰ ਉੱਤੇ ਹੀ ਲਾੜੀ ਨੂੰ ਵਿਆਹ ਕੇ ਲਿਆਇਆ। ਲੜਕੀ ਵਾਲਿਆਂ ਨੇ ਵੀ ਕੋਈ ਇਕੱਠ ਨਹੀਂ ਕੀਤਾ। ਉਹ ਵੀ 7-8 ਮੈਂਬਰ …

Read More »

ਇਟਲੀ ਦਾ ਦਾਅਵਾ, ਮਿਲੀ ਕੋਰੋਨਾ ਵਾਇਰਸ ਦੀ ਵੈਕਸੀਨ – ਦੇਖੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ

ਮ- ਕੋਰੋਨਾ ਵਾਇਰਸ ਮਹਾਂਮਾਰੀ ਦੇ ਮਹਾਸੰਕਟ ਵਿਚਾਲੇ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਦੀ ਵੈਕਸੀਨ ਲੱਭ ਲਈ ਹੈ। ਜੇਕਰ ਇਹ ਦਾਅਵਾ ਸਹੀ ਨਿਕਲਿਆ ਤਾਂ ਮਨੁੱਖੀ ਭਾਈਚਾਰੇ ਲਈ ਬਹੁਤ ਵੱਡੀ ਰਾਹਤ ਹੈ ਜੋ ਆਮ ਜ਼ਿੰਦਗੀ ਛੱਡ ਘਰਾਂ ਵਿਚ ਬੰਦ ਰਹਿਣ ਨੂੰ ਮਜਬੂਰ ਹੋ ਗਿਆ ਹੈ। ਇਟਲੀ ਦੀ ਸਰਕਾਰ …

Read More »

ਟਿੱਕ ਟੋਕ ਸਟਾਰ ਨੂਰ ਦੇ ਬਾਰੇ ਪੁਲਸ ਨੇ ਜਾਰੀ ਕੀਤਾ ਇਹ ਵਡਾ ਹੁਕਮ

ਬਾਲ ਕਲਾਕਾਰ ਨੂਰ ਤੇ ਜਸ਼ਨ ਵੱਲੋਂ ਸੋਸ਼ਲ ਮੀਡੀਆਂ ਦੇ ਮਾਧਿਅਮ ਰਾਹੀਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰਨ ‘ਤੇ ਉਸ ਬਾਲ ਕਲਾਕਾਰਾਂ ਤੇ ਸਮੁੱਚੀ ਟੀਮ ਨੂੰ ਮਿਲਣ ਵਾਲਿਆਂ ਦਾ ਪਿੰਡ ਭਿੰਡਰ ਕਲਾਂ (ਮੋਗਾ) ਵਿਖੇ ਤਾਤਾਂ ਲੱਗਾ ਹੋਇਆ ਤੇ ਲੋਕ ਲਾਕਡਾਊਨ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ, ਜਿਸ ਕਰਕੇ …

Read More »

ਇਸ ਜਿਲ੍ਹੇ ਚ ਇੰਨਾ ਵੱਧ ਜਾਵੇਗਾ ਕੋਰੋਨਾ ਕਿਸੇ ਸੋਚਿਆ ਵੀ ਨਹੀਂ ਸੀ-ਜਾਣੋ ਆਪਣੇ ਜਿਲ੍ਹੇ ਦਾ ਹਾਲ

ਪੰਜਾਬ ਵਿੱਚ ਕੋਰੋਨਾ ਪੀ-ੜ-ਤਾਂ ਦੀ ਗਿਣਤੀ ਬੜੀ ਤੇ-ਜ਼ੀ ਨਾਲ ਵਧ ਰਹੀ ਹੈ। ਜਿਸ ਨੇ ਪੁਲਿਸ ਅਤੇ ਸਿਹਤ ਵਿਭਾਗ ਦੀ ਨੀਂਦ ਉਡਾ ਰੱਖੀ ਹੈ। ਦੋਵੇਂ ਵਿਭਾਗਾਂ ਦੇ ਕਰਮਚਾਰੀ ਦਿਨ ਰਾਤ ਡਿਊਟੀ ਦੇ ਰਹੇ ਹਨ। ਡਾਕਟਰ ਅਤੇ ਨਰਸਾਂ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਦੂਰ ਹੋਏ ਬੈਠੇ ਹਨ। ਜਿਸ ਦਿਨ ਤੋਂ ਕਰਫਿਊ ਵਿੱਚ …

Read More »